National

ਮੰਡੀਆਂ ਵਿੱਚ ਕਣਕ ਦੀ ਖਰੀਦ ਨਾ ਹੋਣ ਤੇ Shiromani Akali Dal ਵਲੋਂ ਪ੍ਰਦਸ਼ਨ

Shiromani Akali Dal

Viral Sach – ਲੁਧਿਆਣਾ : ਅੱਜ Shiromani Akali Dal ਦੀ ਸਮੁੱਚੀ ਲੀਡਰਸ਼ਿਪ ਨੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਘਰ ਦੇ ਬਾਹਰ ਰੋਸ ਪ੍ਰਦਸ਼ਨ ਕੀਤਾ | ਉਹਨਾਂ ਦੋਸ਼ ਲਾਇਆ ਕਿ ਕਣਕ ਦੀ ਖਰੀਦ ਨਾ ਹੋਣ ਅਤੇ ਕਿਸਾਨਾਂ ਦੀ ਖੱਜਲ ਖੁਆਰੀ ਲਈ ਮੰਤਰੀ ਭਾਰਤ ਭੂਸ਼ਨ ਆਸ਼ੂ ਜ਼ਿਮੇਵਾਰ ਹਨ |

ਧਰਨੇ ਦੀ ਅਗਵਾਈ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਅਕਾਲੀ ਦਲ ਦੇ ਵਿਧਾਇਕਾਂ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਅਕਾਲੀ ਦਲ ਦੇ ਸ੍ਰ ਮੀਤ ਪ੍ਰਧਾਨਨੇ ਕਿਹਾ ਕਿ ਕਣਕ ਦੀ ਖਰੀਦ ਨੂੰ ਲੈ ਕੇ ਜਿਲੇ ਦੀਆਂ ਤਕਰੀਬਨ ਸਾਰੀਆਂ ਮੰਡੀਆਂ ਵਿੱਚ ਹਾਹਾਕਾਰ ਮਚੀ ਹੋਈ ਹੈ। ਜਿਆਦਾਤਰ ਮੰਡੀਆਂ ਵਿੱਚ ਬਾਰਦਾਨੇ ਦੀ ਭਾਰੀ ਘਾਟ ਹੈ ਜਿਸ ਕਰਕੇ ਕਣਕ ਦੀ ਖਰੀਦ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ।

ਵਾਰ-ਵਾਰ ਮਸਲਾ ਉਠਾਉਣ ਦੇ ਬਾਵਜੂਦ ਦੀ ਸਮੱਸਿਆ ਹੱਲ ਨਹੀਂ ਹੋ ਰਹੀ। ਇਸਦੇ ਨਾਲ ਹੀ ਜੋ ਕਣਕ ਖਰੀਦੀ ਜਾ ਚੁੱਕੀ ਹੈ ਉਸਦੀ ਲਿਫਟਿੰਗ ਨਾ ਹੋਣ ਕਰਕੇ ਵੀ ਵੱਖ-ਵੱਖ ਮੰਡੀਆਂ ਵਿੱਚ ਕਣਕ ਦੇ ਵੱਡੇ ਵੱਡੇ ਅੰਬਾਰ ਲੱਗੇ ਹੋਏ ਹਨ। ਕਈ ਮੰਡੀਆਂ ਵਿੱਚ ਨਵੀਂ ਜਿਣਸ ਰੱਖਣ ਲਈ ਵੀ ਥਾਂ ਨਹੀਂ ਬਚੀ ਅਤੇ ਮਜਬੂਰਨ ਲੋਕਾਂ ਨੂੰ ਆਪਣੀਆਂ ਟਰਾਲੀਆਂ ਅਤੇ ਘਰਾਂ ਵਿੱਚ ਕਣਕ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

 

shiromani akali dal

 

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਤੇ ਯੂਥ ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਖਰੀਦ ਪ੍ਰਕ੍ਰਿਆ ਦੀ ਮਾੜੀ ਹਾਲਤ ਲਈ ਪੰਜਾਬ ਦਾ ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਸਿੱਧੇ ਤੌਰ ਤੇ ਜਿੰਮੇਵਾਰ ਹੈ ਅਤੇ ਉਸ ਨੂੰ ਤੁਰੰਤ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਤਰਫ ਕਰਨਾ ਚਾਹੀਦਾ ਹੈ।

ਇਸ ਮੌਕੇ ਤੇ ਹੀਰਾ ਸਿੰਘ ਗਾਬੜੀਆ,ਵਿਜੈ ਦਾਨਵ,ਗੁਰਚਰਨ ਸਿੰਘ ਗਰੇਵਾਲ, ਕੁਲਦੀਪ ਸਿੰਘ ਖਾਲਸਾ ਗੁਰਮੀਤ ਸਿੰਘ ਕੁਲਾਰ ਬੀਬੀ ਸੁਰਿੰਦਰ ਕੌਰ ਦਿਆਲ ,ਬੀਬੀ ਨਰਿੰਦਰ ਕੌਰ ਲਾਂਬਾ,ਮਨਦੀਪ ਕੌਰ ਸੰਧੂ ,ਸਰਬਜੀਤ ਸਿੰਘ ਗਰਚਾ,ਕੰਵਲਜੀਤ ਸਿੰਘ ਦੁਆ,ਪਰੋਪਕਾਰ ਸਿੰਘ ਘੁਮਾਣ ਇਕਬਾਲ ਸਿੰਘ ਚੰਨੀ ,ਚੰਦ ਡੱਲਾ,ਸੰਤਾ ਸਿੰਘ ਉਮੈਦਪੁਰੀ, ਈਸ਼ਰ ਸਿੰਘ ਮੇਹਰਬਾਨ,ਰਘੁਬੀਰ ਸਿੰਘ ਸਹਾਰਨਮਾਜਰਾ,ਜਸਪਾਲ ਸਿੰਘ ਗਿਆਸਪੁਰਾ,ਯਾਦਵਿੰਦਰ ਸਿੰਘ ਯਾਦੂ,ਗਗਨਦੀਪ ਸਿੰਘ ਗਿਆਸਪੁਰਾ,

ਪ੍ਰਿਤਪਾਲ ਸਿੰਘ ਝਮਟ ਬੀਬੀ ਪਰਮਜੀਤ ਕੌਰ ਦੂਆ,ਜਸਵਿੰਦਰ ਕੋਰ ਘੁੰਮਣ, ਜਤਿੰਦਰ ਅਦਿਆਮਨਪ੍ਰੀਤ ਸਿੰਘ ਮੰਨਾ, ਹਰਪ੍ਰੀਤ ਸਿੰਘ ਬੇਦੀ,ਕੌਸਲਰ ਜੇਜੀ ,ਨੇਕ ਸਿੰਘ ਖਾਲਸਾ ,ਅਮਨ ਬੱਸੀ ਰਖਵਿੰਡਰ ਸਿੰਘ ਗਾਬੜੀਆ ਹਰਜਿੰਦਰ ਸਿੰਘ ਸੰਧੂ,ਗੁਰਜਿੰਦਰ ਸਿੰਘ ਭਵਰਾ,ਹਰਮਨਦੀਪ ਸਿੰਘ ਅਰਨੇਜਾ,ਜਤਿੰਦਰ ਸਿੰਘ ਖਾਲਸਾ, ਜੈ ਜੈ ਅਰੋੜਾ,ਊਸ਼ਾ ਰਾਣੀ,ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ,ਕਨੌਜ ਦਾਨਵ,ਜਪਜੋਤ ਸਿੰਘ ਅਮਨ ਸੈਣੀ,ਹਰਜੀਤ ਸਿੰਘ ਬੌਬੀ ,ਮਲਕੀਤ ਸਿੰਘ ਸੇਠੀ,ਗਗਨਦੀਪ ਸਿੰਘ ਮਨੀ ਰਜੰਤ ਸ਼ਰਮਾ,ਕਾਵਲਪ੍ਰੀਤ ਸਿੰਘ,,ਗੁਰਦੇਵ ਸਿੰਘ ਗਗਨ ਤੇ ਹੋਰ ਹਾਜ਼ਿਰ ਸਨ |

Translated by Google

Viral News – Ludhiana: Today, the entire leadership of Shiromani Akali Dal protested outside the house of Food and Civil Supplies Minister Bharat Bhushan Ashu. He alleged that Minister Bharat Bhushan Ashu is responsible for the non-procurement of wheat and the scarcity of farmers.

Leading the dharna, the leaders of the Akali Dal MLAs of the Punjab Vidhan Sabha, Sharanjit Singh Dhillon and Maheshinder Singh Grewal, Mr. President of the Akali Dal, said that almost all the mandis of the district have created hue and cry over the purchase of wheat. There is a huge shortage of gunny bags in most of the mandis due to which the procurement of wheat is being badly affected.

Despite repeatedly raising the issue, the problem is not being resolved. Along with this, due to non-lifting of the wheat that has been purchased, huge heaps of wheat are lying in different mandis. There is no space left in many markets to keep the new commodity and people are forced to keep wheat in their trolleys and homes.

District President of Shiromani Akali Dal Ranjit Singh Dhillon and Youth Wing President Gurdeep Singh Gosha said that Food and Supplies Minister of Punjab Bharat Bhushan Ashu is directly responsible for the poor condition of the procurement process and he should be immediately removed from the post of cabinet minister. Should do

On this occasion, Heera Singh Gabria, Vijay Danav, Gurcharan Singh Grewal, Kuldeep Singh Khalsa, Gurmeet Singh Kular, Bibi Surinder Kaur Dayal, Bibi Narendra Kaur Lamba, Mandeep Kaur Sandhu, Sarabjit Singh Garcha, Kanwaljit Singh Dua, Propkar Singh Ghuman, Iqbal Singh Channi, Chand Dalla, Santa Singh Umaidpuri, Ishar Singh Meherban, Raghubir Singh Saharanmajra, Jaspal Singh Giaspura, Yadvinder Singh Yadu, Gagandeep Singh Giaspura,

Pritpal Singh Jhamt Bibi Paramjit Kaur Dua, Jasvinder Kor Ghuman, Jatinder Adiyamanpreet Singh Manna, Harpreet Singh Bedi, Counselor JG, Nek Singh Khalsa, Aman Bassi Rakhwinder Singh Gabria Harjinder Singh Sandhu, Gurjinder Singh Bhavra, Harmandeep Singh Arneja, Jatinder Singh Khalsa, Jai Jai Arora, Usha Rani, Jaswinder Singh, Sukhwinder Singh, Knauj Danav, Japjot Singh Aman Saini, Harjit Singh Bobby, Malkit Singh Sethi, Gagandeep Singh Mani, Rajant Sharma, Kavalpreet Singh, Gurdev Singh Gagan and others were present.

Follow us on Facebook 

Read More News 

Shares:
Leave a Reply

Your email address will not be published. Required fields are marked *