ਲਿੱਸੇ ਤੇ ਕਮਜ਼ੋਰ ਨਿਤਾਣੇ ਲੋਕਾਂ ਦੀ ਆਵਾਜ਼ ਵਾਲਾ ਲੇਖਕ ਸੀ ਪ੍ਰੇਮ ਗੋਰਖੀ – ਗੁਰਭਜਨ ਗਿੱਲ

ਲੁਧਿਆਣਾ: 26 ਅਪਰੈਲ (ਜਸਵੀਰ ਸਿੰਘ ਮਣਕੂ) - ਲਾਡੋਵਾਲੀ(ਜਲੰਧਰ) ਪਿੰਡ ਦੇ ਜੰਮਪਲ ਤੇ ਸਮਰੱਥ ਕਹਾਣੀਕਾਰ ਪ੍ਰੇਮ ਗੋਰਖੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਲੋਕ ਸਭਿਆਚਾਰ ਅਕਾਡਮੀ ਦੇ ਚੇਅਰਮੈਨ ਤੇ ਗੋਰਖੀ ਦੇ ਪੁਰਾਣੇ ਮਿੱਤਰ ਗੁਰਭਜਨ